Ranjit Rana - Dhokha MP3

Ranjit Rana  - Dhokha MP3

Download Ranjit Rana - Dhokha MP3 free only at Ultra Musicas. Ranjit Rana - Dhokha released on album Dil Utte Leek in 2013 by Ranjit Rana . You can download songs Ranjit Rana - Dhokha MP3 through download button below.

Title Dhokha
Artist Ranjit Rana
Album Dil Utte Leek
Year 2013
Duration 5:17
File Size 4.84 MB
File Type MP3
Audio Summary 44100 Hz, stereo, s16p, 192 kb/s
Source YouTube Music

song lyrics Ranjit Rana - Dhokha

ਜੇ ਸ਼ਡਣਾ ਸੀ ਸਾਨੂੰ ਫਿਰ ਪਿਆਰ ਕਾਨੂੰ ਪਾਇਆ ਸੀ
ਜੇ ਮਾਰਨਾ ਸੀ ਜਿਉਂਦੇ ਫਿਰ ਜੀਉਣੇ ਕਿਓਂ ਸਿਖਾਇਆਂ ਸੀ
ਜੇ ਸ਼ਡਣਾ ਸੀ ਸਾਨੂੰ ਫਿਰ ਪਿਆਰ ਕਾਨੂੰ ਪਾਇਆ ਸੀ
ਜੇ ਮਾਰਨਾ ਸੀ ਜਿਉਂਦੇ ਫਿਰ ਜੀਉਣੇ ਕਿਓਂ ਸਿਖਾਇਆਂ ਸੀ
ਪਲ ਪਲ ਮਾਰਨੇ ਨੂੰ ਕਿਵੇਂ ਸ਼ਡ ਜਾਈਂ ਦਾ
ਕਿਓਂ ਕਿੱਤਾ ਧੋਖਾ ਇਹੁ ਜਵਾਬ ਸਾਨੂੰ ਚਾਹੀਦਾ
ਕਿਓਂ ਕਿੱਤਾ ਧੋਖਾ ਇਹੁ ਜਵਾਬ ਸਾਨੂੰ ਚਾਹੀਦਾ
ਕਿੱਤਾ ਧੋਖਾ ਇਹੁ ਜਵਾਬ ਸਾਨੂੰ ਚਾਹੀਦਾ

ਦੱਸ ਕਿਉਂ ਕਿੱਤਾ ਸਾੰਨੂ ਦੋਊਬਲੇ cross ਨੀ
ਉਂਜ ਸ਼ਡ ਦੇਹਂਦੀ ਭੋਰਾ ਵੀ ਨਾ ਹੁੰਦਾ ਰੌਸ ਨੀ
ਦੱਸ ਕਿਉਂ ਕਿੱਤਾ ਸਾੰਨੂ ਦੋਊਬਲੇ cross ਨੀ
ਉਂਜ ਸ਼ਡ ਦੇਹਂਦੀ ਭੋਰਾ ਵੀ ਨਾ ਹੁੰਦਾ ਰੌਸ ਨੀ
ਅੰਬਰਾਂ ਦੇ ਜਹਾਜ ਨਹੀਓ ਧਰਤੀ ਤੇ ਲਈ ਦਾ
ਕਿਓਂ ਕਿੱਤਾ ਧੋਖਾ ਇਹੁ ਜਵਾਬ ਸਾਨੂੰ ਚਾਹੀਦਾ
ਕਿਓਂ ਕਿੱਤਾ ਧੋਖਾ ਇਹੁ ਜਵਾਬ ਸਾਨੂੰ ਚਾਹੀਦਾ
ਕਿਓਂ ਕਿੱਤਾ ਧੋਖਾ ਇਹੁ ਜਵਾਬ ਸਾਨੂੰ ਚਾਹੀਦਾ

ਸੁਪਨੇ ਦਿਖਾ ਕੇ ਸਾੰਨੂ ਦੱਸ ਕਿਓਂ ਥੋੜ ਤੇ
ਆਸ ਨਈ ਸੀ ਸਾੰਨੂ ਸ਼ਡਿਆਂ ਜਿਸ ਮੋੜ ਤੇ
ਸੁਪਨੇ ਦਿਖਾ ਕੇ ਸਾੰਨੂ ਦੱਸ ਕਿਓਂ ਥੋੜ ਤੇ
ਆਸ ਨਈ ਸੀ ਸਾੰਨੂ ਸ਼ਡਿਆਂ ਜਿਸ ਮੋੜ ਤੇ
ਜੇ ਕਰੀਏ ਪਿਆਰ ਫਿਰ ਦੂਰ ਨਈ ਜਾਈ ਦਾ
ਕਿਓਂ ਕਿੱਤਾ ਧੋਖਾ ਇਹੁ ਜਵਾਬ ਸਾਨੂੰ ਚਾਹੀਦਾ
ਕਿਓਂ ਕਿੱਤਾ ਧੋਖਾ ਇਹੁ ਜਵਾਬ ਸਾਨੂੰ ਚਾਹੀਦਾ
ਕਿਓਂ ਕਿੱਤਾ ਧੋਖਾ ਇਹੁ ਜਵਾਬ ਸਾਨੂੰ ਚਾਹੀਦਾ

ਬੋਲਦੀ ਕਿਓਂ ਨੀ ਹੁਣ ਚੁੱਪ ਕਾਤੋ ਹੋ ਗਈ
ਭਿੰਡ ਦੀ ਸੀ ਜਾਣ ਅੱਜ ਗੈਰਾਂ ਦੀ ਕਿਓਂ ਹੋ ਗਈ
ਬੋਲਦੀ ਕਿਓਂ ਨੀ ਹੁਣ ਚੁੱਪ ਕਾਤੋ ਹੋ ਗਈ
ਭਿੰਡ ਦੀ ਸੀ ਜਾਣ ਅੱਜ ਗੈਰਾਂ ਦੀ ਕਿਓਂ ਹੋ ਗਈ
ਖਾਨ ਖਾਣੀ ਇਹਨੂੰ ਦੱਸੀ ਕਿੰਜ ਤੜਫਾਈ ਦਾ
ਕਿਓਂ ਕਿੱਤਾ ਧੋਖਾ ਇਹੁ ਜਵਾਬ ਸਾਨੂੰ ਚਾਹੀਦਾ
ਕਿਓਂ ਕਿੱਤਾ ਧੋਖਾ ਇਹੁ ਜਵਾਬ ਸਾਨੂੰ ਚਾਹੀਦਾ
ਕਿਓਂ ਕਿੱਤਾ ਧੋਖਾ ਇਹੁ ਜਵਾਬ ਸਾਨੂੰ ਚਾਹੀਦਾ