Download Amar Singh Chamkila,Amarjyot - Dhokha Nahin Kamaida MP3 free only at Ultra Musicas. Amar Singh Chamkila,Amarjyot - Dhokha Nahin Kamaida released on album Sharbat Vangoon Ghut Bhar La in 2011 by Amar Singh Chamkila,Amarjyot. You can download songs Amar Singh Chamkila,Amarjyot - Dhokha Nahin Kamaida MP3 through download button below.
Title | Dhokha Nahin Kamaida |
---|---|
Artist | Amar Singh Chamkila,Amarjyot |
Album | Sharbat Vangoon Ghut Bhar La |
Year | 2011 |
Duration | 4:28 |
File Size | 4.09 MB |
File Type | MP3 |
Audio Summary | 44100 Hz, stereo, s16p, 192 kb/s |
Source | YouTube Music |
song lyrics Amar Singh Chamkila,Amarjyot - Dhokha Nahin Kamaida
ਹੋ ਖਾਂਦੇ ਪੀਂਡੇਯਾ ਨੂ ਦੇਖ ਕੇ ਨਾ ਸ੍ੜੀਏ
ਆਂਡ ਤੇ ਗਵਾਂਡ ਚ ਕਦੇ ਨਾ ਲਡੀਏ
ਵੈਰੀ ਘਰੇ ਜਾਕੇ ਵੀ ਕਦੀ ਨੀ ਖਾਯੀ ਦਾ
ਸੱਜਣਾ ਦੇ ਨਾਲ ਧੋਖਾ ਨਹੀਂ ਕਮਾਯੀ ਦਾ
ਮਿੱਤਰਾਂ ਦੇ ਨਾਲ ਧੋਖਾ ਨਹੀਂ ਕਮਾਯੀ ਦਾ
ਸੋਹਣੇਯਾ ਦੇ ਨਾਲ ਧੋਖਾ ਨਹੀਂ ਕਮਾਯੀ ਦਾ
ਹੋ ਕੰਨੇਯਾ ਕੂਵਾਰੀ ਨੂ ਨੀ ਗਾਲ ਕਢੀ ਦੀ
ਆਪਣੀ ਵੀਯਾਹੀ ਵੀ ਕਦੇ ਨੀ ਛ੍ਡੀ ਦੀ
ਇਕੋ ਜਿੰਨਾ ਦੁਖ ਮਾਪੇਯਾ ਨੂ ਜਾਯਿਦਾ
ਸੱਜਣਾ ਦੇ ਨਾਲ ਧੋਖਾ ਨਹੀਂ ਕਮਾਯੀ ਦਾ
ਮਿੱਤਰਾਂ ਦੇ ਨਾਲ ਧੋਖਾ ਨਹੀਂ ਕਮਾਯੀ ਦਾ
ਸੋਹਣੇਯਾ ਦੇ ਨਾਲ ਧੋਖਾ ਨਹੀਂ ਕਮਾਯੀ ਦਾ
ਹੋ ਨਿੰਦੇ ਆ ਨਾ ਚੁਗ੍ਲੀ ਕਿਸੇ ਦੀ ਕਰੀਏ
ਪੂਛੇ ਬਿਨਾ ਪੌਡੀ ਨਾ ਬਿਗਾਨੀ ਛਡੀਏ
ਐਵੇਂ ਨੀ ਲਾਦੇ ਦੀ ਤਾਯੀ ਬਣ ਜਾਯਿਦਾ
ਸੱਜਣਾ ਦੇ ਨਾਲ ਧੋਖਾ ਨਹੀਂ ਕਮਾਯੀ ਦਾ
ਮਿੱਤਰਾਂ ਦੇ ਨਾਲ ਧੋਖਾ ਨਹੀਂ ਕਮਾਯੀ ਦਾ
ਸੋਹਣੇਯਾ ਦੇ ਨਾਲ ਧੋਖਾ ਨਹੀਂ ਕਮਾਯੀ ਦਾ
ਸੌਹਰੇ ਨਾਲ ਯਾਰੀ ਮਾਡੀ ਹੈ ਜਵਾਯੀ ਦੀ
ਨੂਹੰ ਕੋਲ ਮੰਜਿ ਵੀ ਕਦੇ ਨੀ ਡਾਯੀਦੀ
ਮਿੱਤਰੋ ਪਹਾੜ ਬਣ ਜਾਂਦਾ ਰਾਯੀ ਦਾ
ਸੱਜਣਾ ਦੇ ਨਾਲ ਧੋਖਾ ਨਹੀਂ ਕਮਾਯੀ ਦਾ
ਮਿੱਤਰਾਂ ਦੇ ਨਾਲ ਧੋਖਾ ਨਹੀਂ ਕਮਾਯੀ ਦਾ
ਸੋਹਣੇਯਾ ਦੇ ਨਾਲ ਧੋਖਾ ਨਹੀਂ ਕਮਾਯੀ ਦਾ
ਹੋ ਕਿਹੰਦੇ ਨੇ ਸਿਆਣੇ ਝੱਪਾ ਮਾਰਾ ਅੰਨੇਹ ਦਾ
ਜੱਟ ਨਾਲ ਰੋਲਾ ਲੋਕੋ ਵੱਟ ਬਣੇ ਦਾ
ਬੁਰਾ ਏ ਵਿਛੋੜਾ ਚਮਕੀਲੇ ਬਾਈ ਦਾ
ਸੱਜਣਾ ਦੇ ਨਾਲ ਧੋਖਾ ਨਹੀਂ ਕਮਾਯੀ ਦਾ
ਮਿੱਤਰਾਂ ਦੇ ਨਾਲ ਧੋਖਾ ਨਹੀਂ ਕਮਾਯੀ ਦਾ
ਸੋਹਣੇਯਾ ਦੇ ਨਾਲ ਧੋਖਾ ਨਹੀਂ ਕਮਾਯੀ ਦਾ